
ਵਿਭਾਗ ਨੂੰ ਕੋਈ ਵੀ ਰਿਪੋਰਟ ਕਰ ਸਕਦਾ ਹੈ
ਜੇਕਰ ਕੋਈ ਵੀ ਚਿੰਤਤ ਹੈ ਕਿ ਬੱਚੇ ਨੁਕਸਾਨ ਦੇ ਖਤਰੇ ਵਿੱਚ ਹੋ ਸਕਦੇ ਹਨ, ਤਾਂ ਉਹ ਆਪਣੀਆਂ ਚਿੰਤਾਵਾਂ ਬਾਰੇ ਵਿਭਾਗ ਨੂੰ ਦੱਸ ਸਕਦਾ ਹੈ। ਇਸ ਨੂੰ ਰਿਪੋਰਟ ਕਰਨਾ ਕਹਿੰਦੇ ਹਨ।
ਰਿਪੋਰਟਾਂ ਤਦ ਵੀ ਕੀਤੀਆਂ ਜਾ ਸਕਦੀਆਂ ਹਨ ਜਦੋਂ ਕੋਈ ਗਰਭਵਤੀ ਹੈ, ਬੱਚੇ ਦੇ ਜਨਮ ਤੋਂ ਪਹਿਲਾਂ।
ਰਿਪੋਰਟਾਂ ਕੀਤੀਆਂ ਜਾ ਸਕਦੀਆਂ ਹਨ ਜੇਕਰ ਬੱਚੇ:
- ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਸੰਪਰਕ ਵਿੱਚ ਹਨ
- ਸਰੀਰਕ, ਯੌਨ ਜਾਂ ਮਨੋਵਿਗਿਆਨਕ ਜਾਂ ਭਾਵਨਾਤਮਕ ਦੁਰਵਿਵਹਾਰ ਦੇ ਖਤਰੇ ਹੇਠ ਹਨ
- ਉਪੇਸ਼ਾ ਦੇ ਖਤਰੇ ਹੇਠ ਹਨ
- ਗੈਰਕਾਨੂੰਨੀ ਨਸ਼ੀਲੇ ਪਦਾਰਥ ਜਾਂ ਵੱਧ ਮਾਤਰਾ ਵਿੱਚ ਸ਼ਰਾਬ ਦੇ ਸੇਵਨ ਦੇ ਸੰਪਰਕ ਵਿੱਚ ਹਨ।
ਕਾਨੂੰਨ ਕਹਿੰਦਾ ਹੈ ਕਿ ਕੁਝ ਲੋਕਾਂ ਨੂੰ ਰਿਪੋਰਟ ਕਰਨਾ ਲਾਜ਼ਮੀ ਹੈ

Other people like friends, family or neighbours may contact the Department if they are worried about your children’s safety.

When the Department gets a report, they may investigate to find out if there are any risks to your children’s safety, and how they can help to keep them safe. They don’t investigate every report.
If the Department gets involved with your family, it’s important to get get legal advice.
For more information, see resources.
Also see: