ਜੇ ਤੁਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ, ਤੁਸੀਂ ਸੁਰੱਖਿਅਤ ਰਹਿਣ ਵਿੱਚ ਮਦਦ ਪ੍ਰਾਪਤ ਕਰ ਸਕਦੇ ਹੋ।

ਜੇ ਤੁਸੀਂ ਜਾਂ ਤੁਹਾਡੇ ਨਾਲ ਕੋਈ ਤਤਕਾਲ ਖਤਰੇ ਵਿੱਚ ਹੈਪੁਲੀਸ ਨੂੰ ਤ੍ਰਿਪਲ ਜ਼ੀਰੋ (000) 'ਤੇ ਕਾਲ ਕਰੋ।

ਤੁਰੰਤ ਸੁਝਾਅ

ਤੁਸੀਂ ਸੁਰੱਖਿਆ ਵਿੱਚ ਮਦਦ ਲਈ 1800 RESPECT ਨੂੰ ਕਾਲ ਕਰ ਸਕਦੇ ਹੋ।

 

ਹੋਰ ਸੇਵਾਵਾਂ ਨਾਲ ਸੰਪਰਕ ਕਰਨ ਲਈ, ਮਦਦ ਲਵੋ ਦੇਖੋ।

ਸੁਰੱਖਿਆ ਯੋਜਨਾ ਬਾਰੇ ਹੋਰ ਜਾਣਨ ਲਈ, 1800 RESPECT ਵੈਬਸਾਈਟ ਦੇਖੋ। ਇਸ ਵੈਬਸਾਈਟ ਵਿੱਚ ਘਰ ਵਿੱਚ ਸੁਰੱਖਿਆ, ਬਚਣ ਦੀ ਯੋਜਨਾ ਅਤੇ ਛੱਡਣ ਤੋਂ ਬਾਅਦ ਸੁਰੱਖਿਆ ਬਾਰੇ ਸੁਝਾਅ ਹਨ। ਹੇਠਾਂ ਕੁਝ ਹੋਰ ਸਰੋਤ ਹਨ ਜੋ ਸੁਰੱਖਿਆ ਯੋਜਨਾ ਵਿੱਚ ਮਦਦ ਕਰ ਸਕਦੇ ਹਨ।