
ਪਰਿਵਾਰਕ ਕਾਨੂੰਨ ਉਹ ਖੇਤਰ ਹੈ ਜੋ ਪਰਿਵਾਰਾਂ, ਸਬੰਧਾਂ ਅਤੇ ਬੱਚਿਆਂ ਨਾਲ ਨਿਪਟਦਾ ਹੈ।
ਇਸ ਵਿੱਚ ਚੀਜ਼ਾਂ ਸ਼ਾਮਲ ਹਨ ਜਿਵੇਂ ਤਲਾਕ, ਤੁਹਾਡੇ ਬੱਚਿਆਂ ਲਈ ਪ੍ਰਬੰਧ, ਤੁਹਾਡੀ ਜਾਇਦਾਦ, ਪਤੀ/ਪਤਨੀ ਜਾਂ ਡੀ-ਫੈਕਟੋ ਰੱਖ-ਰਖਾਓ ਅਤੇ ਬਾਲ ਸਹਾਇਤਾ।
ਪਰਿਵਾਰਕ ਕਾਨੂੰਨ ਬਾਲ ਸੁਰੱਖਾ ਕਾਨੂੰਨ ਤੋਂ ਵੱਖਰਾ ਹੈ - ਦੇਖੋ ਬਾਲ ਸੁਰੱਖਾ ਕਾਨੂੰਨ ਅਤੇ ਪਰਿਵਾਰਕ ਕਾਨੂੰਨ ਵਿਚਾਲੇ ਕੀ ਅੰਤਰ ਹੈ?










