Family Violence Law Help ਤੇ ਤੁਸੀਂ ਆਸਟ੍ਰੇਲੀਆ ਵਿੱਚ ਘਰੇਲੂ ਅਤੇ ਪਰਿਵਾਰਿਕ ਹਿੰਸਾ ਅਤੇ ਕਾਨੂੰਨ ਬਾਰੇ ਸਿੱਖ ਸਕਦੇ ਹੋ।
ਘਰੇਲੂ ਅਤੇ ਪਰਿਵਾਰਿਕ ਹਿੰਸਾ ਬਾਰੇ
ਇਹ ਕੀ ਹੈ, ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਭੁਲੇਖੇ ਅਤੇ ਹੋਰ
ਪਰਿਵਾਰਿਕ ਵਕਾਲਤ ਅਤੇ ਸਹਾਇਤਾ ਸੇਵਾ
ਪਰਿਵਾਰਿਕ ਅਦਾਲਤਾਂ ਵਿੱਚ ਮਦਦ
ਮਦਦ ਲਓ
ਕਾਨੂੰਨੀ ਸਲਾਹ, ਰਿਹਾਇਸ਼, ਸਹਾਇਤਾ ਅਤੇ ਹੋਰ ਲਈ ਸੇਵਾਵਾਂ ਲੱਭੋ
ਘਰੇਲੂ ਹਿੰਸਾ ਆਦੇਸ਼
ਇੰਟਰਵੈਂਸ਼ਨ ਆਰਡਰ, FVO, ADVO ਜਾਂ ਪਾਬੰਦੀ ਆਦੇਸ਼ ਵਜੋਂ ਵੀ ਜਾਣੇ ਜਾਂਦੇ ਹਨ
ਪਰਿਵਾਰਿਕ ਕਾਨੂੰਨ
ਬੱਚਿਆਂ ਲਈ ਪ੍ਰਬੰਧ, ਤਲਾਕ, ਜਾਇਦਾਦ ਵੰਡ, ਬੱਚਿਆਂ ਦੀ ਸਹਾਇਤਾ ਅਤੇ ਹੋਰ
ਬਾਲ ਸੁਰੱਖਿਆ ਕਾਨੂੰਨ
ਜਦੋਂ ਬੱਚਿਆਂ ਨੂੰ ਨੁਕਸਾਨ ਦਾ ਖ਼ਤਰਾ ਹੋਵੇ ਜਾਂ ਪਰਿਵਾਰ ਤੋਂ ਵੱਖ ਕੀਤਾ ਜਾ ਸਕਦਾ ਹੋਵੇ





