[{"data":1,"prerenderedAt":107},["ShallowReactive",2],{"main-navigation-pa":3,"page-pa-family-law\u002Fhow-does-the-family-law-system-work":4,"child-pages-pa-family-law\u002Fhow-does-the-family-law-system-work":16,"page-blocks-pa-family-law\u002Fhow-does-the-family-law-system-work":17,"callouts-pa-family-law\u002Fhow-does-the-family-law-system-work":105,"accordions-pa-family-law\u002Fhow-does-the-family-law-system-work":106},[],{"id":5,"status":6,"title":7,"slug":8,"summary":9,"template":10,"body":9,"nav_tooltip":9,"menu_order":11,"show_in_navigation":12,"wp_source_id":13,"parent":14,"featured_image":15},50,"published","ਪਰਿਵਾਰਿਕ ਕਾਨੂੰਨ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ?","family-law\u002Fhow-does-the-family-law-system-work",null,"default",0,true,668,71,"\u002Fdirectus\u002F81dd09a6-6f65-48b8-9acc-22dbd739dc3f.png",[],[18,28,59],{"id":19,"page":5,"type":20,"title":9,"content":21,"image":22,"image_position":23,"layout_style":9,"migrated":12,"is_open":24,"sort_order":25,"steps":26,"accordionItems":27},562,"content","ਪਰਿਵਾਰਕ ਕਾਨੂੰਨ ਉਹ ਖੇਤਰ ਹੈ ਜੋ ਪਰਿਵਾਰਾਂ, ਸਬੰਧਾਂ ਅਤੇ ਬੱਚਿਆਂ ਨਾਲ ਨਿਪਟਦਾ ਹੈ।\u003C\u002Fp>\n\u003Cp>ਇਸ ਵਿੱਚ ਚੀਜ਼ਾਂ ਸ਼ਾਮਲ ਹਨ ਜਿਵੇਂ \u003Ca href=\"https:\u002F\u002Ffamilyviolencelaw.gov.au\u002Ffamily-law\u002Fdivorce-and-separation\u002F\">ਤਲਾਕ\u003C\u002Fa>, \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002F\">ਤੁਹਾਡੇ ਬੱਚਿਆਂ ਲਈ ਪ੍ਰਬੰਧ\u003C\u002Fa>, ਤੁਹਾਡੀ \u003Ca href=\"https:\u002F\u002Ffamilyviolencelaw.gov.au\u002Ffamily-law\u002Fdividing-property-after-you-separate\u002F\">ਜਾਇਦਾਦ\u003C\u002Fa>, \u003Ca href=\"https:\u002F\u002Ffamilyviolencelaw.gov.au\u002Ffamily-law\u002Fwhat-is-spousal-or-de-facto-maintenance\u002F\">ਪਤੀ\u002Fਪਤਨੀ ਜਾਂ ਡੀ-ਫੈਕਟੋ ਰੱਖ-ਰਖਾਓ\u003C\u002Fa> ਅਤੇ \u003Ca href=\"https:\u002F\u002Ffamilyviolencelaw.gov.au\u002Ffamily-law\u002Fhow-do-i-get-child-support\u002F\">ਬਾਲ ਸਹਾਇਤਾ\u003C\u002Fa>।\u003C\u002Fp>\n\u003Cp>ਪਰਿਵਾਰਕ ਕਾਨੂੰਨ ਬਾਲ ਸੁਰੱਖਾ ਕਾਨੂੰਨ ਤੋਂ ਵੱਖਰਾ ਹੈ - ਦੇਖੋ \u003Ca class=\"fvl-bookmark-anchor\" href=\"https:\u002F\u002Ffamilyviolencelaw.gov.au\u002Fchild-protection\u002Fwhat-is-child-protection-law\u002F#difference\">ਬਾਲ ਸੁਰੱਖਾ ਕਾਨੂੰਨ ਅਤੇ ਪਰਿਵਾਰਕ ਕਾਨੂੰਨ ਵਿਚਾਲੇ ਕੀ ਅੰਤਰ ਹੈ?\u003C\u002Fa>\u003C\u002Fp>","\u002Fdirectus\u002F6698c680-2004-42c5-ba73-422db6b07db9.png","left",false,1,[],[],{"id":29,"page":5,"type":30,"title":31,"content":9,"image":9,"image_position":23,"layout_style":9,"migrated":9,"is_open":24,"sort_order":32,"steps":33,"accordionItems":51},247,"accordion","ਕਿਹੜੇ ਕਾਨੂੰਨ ਲਾਗੂ ਹੁੰਦੇ ਹਨ?",3,[34,38,42,47],{"id":35,"page_block":29,"image":36,"content":37,"sort_order":11},4373,"\u002Fdirectus\u002Fe8f2e590-dd16-4f4a-83ac-38e3b53f14ff.png","\u003Cp>ਆਸਟ੍ਰੇਲੀਆ ਵਿੱਚ ਜ਼ਿਆਦਾਤਰ ਪਰਿਵਾਰਕ ਕਾਨੂੰਨ ਦੇ ਮਾਮਲੇ \u003Ca href=\"http:\u002F\u002Faustlii.edu.au\u002Fau\u002Flegis\u002Fcth\u002Fconsol_act\u002Ffla1975114\u002F\">\u003Cem>ਪਰਿਵਾਰ ਕਾਨੂੰਨ ਅਧਿਨਿਅਮ 1975\u003C\u002Fem> (Cth)\u003C\u002Fa> ਦੁਆਰਾ ਕਵਰ ਕੀਤੇ ਜਾਂਦੇ ਹਨ।\u003C\u002Fp>",{"id":39,"page_block":29,"image":40,"content":41,"sort_order":25},4374,"\u002Fdirectus\u002F386930cd-49dc-43c2-91c1-b69ea0f04845.png","\u003Cp>ਜੇਕਰ ਤੁਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਹੋ, ਤਾਂ ਪਰਿਵਾਰਕ ਕਾਨੂੰਨ ਪ੍ਰਣਾਲੀ ਥੋੜੀ ਅਲੱਗ ਹੈ ਅਤੇ ਤੁਹਾਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਅਤੇ ਵੈਸਟਰਨ ਆਸਟ੍ਰੇਲੀਆ ਬਾਰੇ ਜਾਣਕਾਰੀ \u003Ca class=\"fvl-bookmark-anchor\" href=\"https:\u002F\u002Ffamilyviolencelaw.gov.au\u002Ffamily-law\u002Fhow-does-the-family-law-system-work\u002F#WA\">ਹੇਠਾਂ\u003C\u002Fa> ਵੇਖੋ।\u003C\u002Fp>",{"id":43,"page_block":29,"image":44,"content":45,"sort_order":46},4375,"\u002Fdirectus\u002Fdc67d3eb-9943-4505-ba26-84a7c92e80b8.png","\u003Cp>ਜੇਕਰ ਤੁਸੀਂ ਵਿਆਹ ਕੀਤਾ ਹੈ ਜਾਂ \u003Ca href=\"https:\u002F\u002Ffamilyviolencelaw.gov.au\u002Ffamily-law\u002Fdividing-property-after-you-separate\u002Ffrequently-asked-questions\u002F#de-facto\">ਡੀ ਫੈਕਟੋ ਰਿਸ਼ਤੇ\u003C\u002Fa> ਵਿੱਚ ਹੋ, ਤਾਂ \u003Ca href=\"http:\u002F\u002Faustlii.edu.au\u002Fau\u002Flegis\u002Fcth\u002Fconsol_act\u002Ffla1975114\u002F\">\u003Cem>ਪਰਿਵਾਰ ਕਾਨੂੰਨ ਅਧਿਨਿਅਮ 1975\u003C\u002Fem> (Cth)\u003C\u002Fa> ਤੁਹਾਡੇ ਵਿਚਕਾਰ ਕਿਸੇ ਵੀ ਵਿਵਾਦ ਨੂੰ ਕਵਰ ਕਰੇਗਾ ਬਾਰੇ:\u003C\u002Fp>",2,{"id":48,"page_block":29,"image":49,"content":50,"sort_order":32},4376,"\u002Fdirectus\u002Fd4d18278-37dd-4247-bcc4-557c7c2e7bce.png","\u003Cp>ਜੇਕਰ ਤੁਸੀਂ ਵਿਆਹ ਨਹੀਂ ਕੀਤਾ ਜਾਂ \u003Ca href=\"https:\u002F\u002Ffamilyviolencelaw.gov.au\u002Ffamily-law\u002Fdividing-property-after-you-separate\u002Ffrequently-asked-questions\u002F#de-facto\">ਡੀ ਫੈਕਟੋ ਰਿਸ਼ਤੇ\u003C\u002Fa> ਵਿੱਚ ਨਹੀਂ ਹੋ ਤਾਂ \u003Ca href=\"http:\u002F\u002Faustlii.edu.au\u002Fau\u002Flegis\u002Fcth\u002Fconsol_act\u002Ffla1975114\u002F\">\u003Cem>ਪਰਿਵਾਰ ਕਾਨੂੰਨ ਅਧਿਨਿਅਮ 1975\u003C\u002Fem> (Cth)\u003C\u002Fa> ਸਿਰਫ ਤੁਹਾਡੇ ਬੱਚਿਆਂ ਬਾਰੇ ਵਿਵਾਦਾਂ ਨੂੰ ਕਵਰ ਕਰੇਗਾ।\u003C\u002Fp>",[52],{"id":29,"title":31,"content":9,"image":9,"is_open":24,"children":53,"steps":54},[],[55,56,57,58],{"id":35,"page_block":29,"image":36,"content":37,"sort_order":11},{"id":39,"page_block":29,"image":40,"content":41,"sort_order":25},{"id":43,"page_block":29,"image":44,"content":45,"sort_order":46},{"id":48,"page_block":29,"image":49,"content":50,"sort_order":32},{"id":60,"page":5,"type":30,"title":61,"content":9,"image":9,"image_position":23,"layout_style":9,"migrated":9,"is_open":24,"sort_order":62,"steps":63,"accordionItems":94},248,"ਕਿਹੜੀਆਂ ਅਦਾਲਤਾਂ ਮਾਪਿਆਂ ਦੇ ਵਿਚਾਲੇ ਝਗੜੇ ਦਾ ਫੈਸਲਾ ਕਰਦੀਆਂ ਹਨ?",4,[64,68,72,76,80,84,89],{"id":65,"page_block":60,"image":66,"content":67,"sort_order":11},4403,"\u002Fdirectus\u002F8ea24aeb-b7d6-4d0a-9808-c004ee3c6143.png","\u003Cp>ਪਰਿਵਾਰਕ ਕਾਨੂੰਨ ਦੇ ਵਿਵਾਦ ਆਮ ਤੌਰ 'ਤੇ ਪਰਿਵਾਰ ਅਦਾਲਤਾਂ ਅਤੇ ਸਥਾਨਕ ਜਾਂ ਮੈਜਿਸਟਰੇਟ ਅਦਾਲਤ ਵਿੱਚ ਨਿਪਟਾਏ ਜਾਂਦੇ ਹਨ।\u003C\u002Fp>",{"id":69,"page_block":60,"image":70,"content":71,"sort_order":25},4404,"\u002Fdirectus\u002F48cf0200-3fe7-4b63-abc9-6d2888f4120a.png","\u003Cp>ਜੇਕਰ ਤੁਸੀਂ ਆਪਣਾ ਮਾਮਲਾ ਸਥਾਨਕ ਜਾਂ ਮੈਜਿਸਟਰੇਟ ਅਦਾਲਤ ਵਿੱਚ ਸ਼ੁਰੂ ਕਰਦੇ ਹੋ ਤਾਂ ਇਹ ਅਕਸਰ ਪਰਿਵਾਰ ਅਦਾਲਤਾਂ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ।\u003C\u002Fp>",{"id":73,"page_block":60,"image":74,"content":75,"sort_order":46},4405,"\u002Fdirectus\u002Fee9ba289-4d64-419a-a359-4ea258d63919.png","\u003Cp>ਸਥਾਨਕ ਜਾਂ ਮੈਜਿਸਟਰੇਟ ਅਦਾਲਤ ਘਰੇਲੂ ਹਿੰਸਾ ਦੇ ਹੁਕਮ ਨੂੰ ਬਣਾਉਂਦੇ ਸਮੇਂ \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fhow-does-the-court-decide-about-children\u002F#PO\">ਪਾਲਣ-ਪੋਸ਼ਣ ਦੇ ਹੁਕਮਾਂ\u003C\u002Fa> ਨੂੰ ਵੀ ਬਦਲ ਜਾਂ ਰੋਕ ਸਕਦੀ ਹੈ।\u003C\u002Fp>",{"id":77,"page_block":60,"image":78,"content":79,"sort_order":32},4406,"\u002Fdirectus\u002F89da8666-7f53-42b6-b6d0-bc88cd856811.png","\u003Cp>ਜੇਕਰ ਤੁਹਾਡੇ ਕੋਲ \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fhow-does-the-court-decide-about-children\u002F#PO\">ਪਾਲਣ-ਪੋਸ਼ਣ ਦਾ ਹੁਕਮ\u003C\u002Fa> ਹੈ ਅਤੇ ਤੁਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ, ਤਾਂ \u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ ਲੈਣਾ\u003C\u002Fa> ਮਹੱਤਵਪੂਰਣ ਹੈ।\u003C\u002Fp>",{"id":81,"page_block":60,"image":82,"content":83,"sort_order":62},4407,"\u002Fdirectus\u002F894d0dd1-ddfe-45f3-8a91-b7e82317dc7d.png","\u003Cp>ਨਾਲ ਹੀ ਵੇਖੋ, \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fhow-do-we-make-arrangments-when-theres-a-domestic-violence-order\u002F#parenting-order-before-DVO\">ਜਦੋਂ ਘਰੇਲੂ ਹਿੰਸਾ ਦਾ ਹੁਕਮ ਬਣਾਇਆ ਜਾਂਦਾ ਹੈ ਤਾਂ ਪਾਲਣ-ਪੋਸ਼ਣ ਦੇ ਹੁਕਮ ਤੋਂ ਪਹਿਲਾਂ ਕੀ ਹੁੰਦਾ ਹੈ?\u003C\u002Fa>\u003C\u002Fp>",{"id":85,"page_block":60,"image":86,"content":87,"sort_order":88},4408,"\u002Fdirectus\u002Fa2c0693d-b62c-43e3-8319-bb121e3982d8.png","\u003Cp>ਜੇਕਰ ਤੁਸੀਂ ਨਹੀਂ ਜਾਣਦੇ ਕਿ ਮਾਮਲਾ ਕਿਸ ਅਦਾਲਤ ਵਿੱਚ ਸ਼ੁਰੂ ਕਰਨਾ ਹੈ, ਤਾਂ \u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ ਲਵੋ\u003C\u002Fa>।\u003C\u002Fp>",5,{"id":90,"page_block":60,"image":91,"content":92,"sort_order":93},4409,"\u002Fdirectus\u002F38f54884-c910-4a49-a540-1f9415d0ccb3.png","\u003Cp>ਜੇਕਰ ਤੁਸੀਂ ਪਰਿਵਾਰ ਅਦਾਲਤਾਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ, ਤਾਂ \u003Ca class=\"fvl-bookmark-anchor\" href=\"https:\u002F\u002Ffamilyviolencelaw.gov.au\u002Ffamily-law\u002Fi-have-fears-for-my-safety-at-court-what-should-i-do\u002F#safety-plan\">ਅਦਾਲਤ ਲਈ ਸੁਰੱਖਿਆ ਯੋਜਨਾ ਬਣਾਉ\u003C\u002Fa>।\u003C\u002Fp>",6,[95],{"id":60,"title":61,"content":9,"image":9,"is_open":24,"children":96,"steps":97},[],[98,99,100,101,102,103,104],{"id":65,"page_block":60,"image":66,"content":67,"sort_order":11},{"id":69,"page_block":60,"image":70,"content":71,"sort_order":25},{"id":73,"page_block":60,"image":74,"content":75,"sort_order":46},{"id":77,"page_block":60,"image":78,"content":79,"sort_order":32},{"id":81,"page_block":60,"image":82,"content":83,"sort_order":62},{"id":85,"page_block":60,"image":86,"content":87,"sort_order":88},{"id":90,"page_block":60,"image":91,"content":92,"sort_order":93},[],[],1778654489282]