[{"data":1,"prerenderedAt":99},["ShallowReactive",2],{"main-navigation-pa":3,"page-pa-family-law\u002Farrangements-for-children\u002Fim-scared-my-child-will-be-taken-overseas-without-my-permission":4,"child-pages-pa-family-law\u002Farrangements-for-children\u002Fim-scared-my-child-will-be-taken-overseas-without-my-permission":16,"page-blocks-pa-family-law\u002Farrangements-for-children\u002Fim-scared-my-child-will-be-taken-overseas-without-my-permission":17,"callouts-pa-family-law\u002Farrangements-for-children\u002Fim-scared-my-child-will-be-taken-overseas-without-my-permission":97,"accordions-pa-family-law\u002Farrangements-for-children\u002Fim-scared-my-child-will-be-taken-overseas-without-my-permission":98},[],{"id":5,"status":6,"title":7,"slug":8,"summary":9,"template":10,"body":9,"nav_tooltip":9,"menu_order":11,"show_in_navigation":12,"wp_source_id":13,"parent":14,"featured_image":15},40,"published","ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਮੇਰੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਲੈ ਜਾਇਆ ਜਾਵੇਗਾ","family-law\u002Farrangements-for-children\u002Fim-scared-my-child-will-be-taken-overseas-without-my-permission",null,"default",10,true,684,55,"\u002Fdirectus\u002F574bc49f-b37b-472c-a2c8-f98c72c51065.png",[],[18,28,55,73,87],{"id":19,"page":5,"type":20,"title":9,"content":21,"image":22,"image_position":23,"layout_style":9,"migrated":12,"is_open":24,"sort_order":25,"steps":26,"accordionItems":27},608,"content","ਜੇ ਤੁਹਾਨੂੰ ਡਰ ਹੈ ਕਿ ਦੂਜਾ ਮਾਪਾ ਤੁਹਾਡੇ ਬੱਚਿਆਂ ਨੂੰ ਆਸਟਰੇਲੀਆ ਤੋਂ ਬਾਹਰ ਲੈ ਜਾਵੇਗਾ, \u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ ਲਵੋ\u003C\u002Fa>।\u003C\u002Fp>\n\u003Cp>ਤੁਸੀਂ ਅਦਾਲਤਾਂ ਵਿੱਚ \u003Ca class=\"fvl-bookmark-anchor\" href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#watchlist\">ਪਰਿਵਾਰਕ ਕਾਨੂੰਨ ਵਾਚਲਿਸਟ ਆਰਡਰ\u003C\u002Fa> ਲਈ ਅਰਜ਼ੀ ਦੇ ਸਕਦੇ ਹੋ - ਇਹ ਇੱਕ ਅਿਜਹਾ ਆਰਡਰ ਹੈ ਜੋ ਬੱਚਿਆਂ ਨੂੰ ਦੇਸ਼ ਤੋਂ ਬਾਹਰ ਲੈ ਜਾਣ ਤੋਂ ਰੋਕਦਾ ਹੈ।\u003C\u002Fp>","\u002Fdirectus\u002F6715a950-2d8a-4b3b-8486-83e4e0873645.png","left",false,1,[],[],{"id":29,"page":5,"type":30,"title":31,"content":9,"image":9,"image_position":23,"layout_style":9,"migrated":9,"is_open":24,"sort_order":32,"steps":33,"accordionItems":34},195,"accordion","ਕੀ ਦੂਜਾ ਮਾਪਾ ਮੇਰੀ ਦਸਤਖਤ ਤੋਂ ਬਿਨਾਂ ਪਾਸਪੋਰਟ ਪ੍ਰਾਪਤ ਕਰ ਸਕਦਾ ਹੈ?",3,[],[35],{"id":36,"title":37,"content":9,"image":9,"is_open":12,"parent":9,"level":25,"sort_order":38,"page":5,"page_block":29,"children":39,"steps":40},1709,"ਕੀ ਦੂਜਾ ਮਾਪਾ ਮੇਰੇ ਦਸਤਖਤ ਤੋਂ ਬਿਨਾਂ ਪਾਸਪੋਰਟ ਪ੍ਰਾਪਤ ਕਰ ਸਕਦਾ ਹੈ?",0,[],[41,45,49,53],{"id":42,"accordion_item":36,"image":43,"content":44,"sort_order":38},3278,"\u002Fdirectus\u002Fb14b08cc-c8e9-4414-828f-ebf6f1eb9438.png","\u003Cul>\n\u003Cli>ਆਮ ਤੌਰ 'ਤੇ ਤੁਹਾਡੇ ਬੱਚਿਆਂ ਲਈ ਆਸਟ੍ਰੇਲੀਅਨ ਪਾਸਪੋਰਟ ਲੈਣ ਲਈ ਦੋਹਾਂ ਮਾਤਾ-ਪਿਤਾ ਦੇ ਦਸਤਖਤ ਲੋੜੀਂਦੇ ਹਨ।\u003C\u002Fli>\n\u003Cli>ਇਸ ਵਿੱਚ ਕੁਝ ਅਪਵਾਦ ਹਨ ਜਿਨ੍ਹਾਂ ਬਾਰੇ ਤੁਸੀਂ \u003Cspan >\u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ\u003C\u002Fa>\u003Cspan class=\"wrap-list\">\u003Ci>\u003Ca href=\"\u002Fget-help\u002F#cat-35\">ACT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-48\">NSW\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-106\">NT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-61\">Qld\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-91\">SA\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-121\">Tas\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-76\">Vic\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-14\">WA\u003C\u002Fa>\u003C\u002Fi>\u003C\u002Fspan>\u003C\u002Fspan> ਲੈ ਸਕਦੇ ਹੋ।\u003C\u002Fli>\n\u003C\u002Ful>",{"id":46,"accordion_item":36,"image":47,"content":48,"sort_order":25},3279,"\u002Fdirectus\u002F44a06b25-0998-487a-a6dd-3b6fe9e32571.png","\u003Cul>\n\u003Cli>ਜੇਕਰ ਤੁਹਾਨੂੰ ਡਰ ਹੈ ਕਿ ਦੂਜਾ ਮਾਤਾ-ਪਿਤਾ ਤੁਹਾਡੇ ਦਸਤਖਤ ਤੋਂ ਬਿਨਾਂ ਪਾਸਪੋਰਟ ਲਈ ਅਰਜ਼ੀ ਦੇਵੇਗਾ ਤਾਂ ਤੁਸੀਂ ਆਸਟ੍ਰੇਲੀਅਨ ਪਾਸਪੋਰਟ ਦਫਤਰ ਵਿੱਚ ਇੱਕ \u003Ca href=\"https:\u002F\u002Fwww.passports.gov.au\u002Fgetting-passport-how-it-works\u002Fhow-get-child-passport\u002Fchild-alert-requests\" class=\"broken_link\">ਬਾਲ ਚੇਤਾਵਨੀ ਬੇਨਤੀ\u003C\u002Fa> ਕਰ ਸਕਦੇ ਹੋ।\u003C\u002Fli>\n\u003Cli>ਇਹ ਆਸਟ੍ਰੇਲੀਅਨ ਪਾਸਪੋਰਟ ਦਫਤਰ ਨੂੰ ਚੇਤਾਵਨੀ ਦਿੰਦਾ ਹੈ ਕਿ ਪਾਸਪੋਰਟ ਲਈ ਅਰਜ਼ੀ ਦੇਣ 'ਤੇ ਕੋਈ ਸਮੱਸਿਆ ਹੋ ਸਕਦੀ ਹੈ, ਅਤੇ ਜੇਕਰ ਉਨ੍ਹਾਂ ਨੂੰ ਕੋਈ ਅਰਜ਼ੀ ਮਿਲਦੀ ਹੈ ਤਾਂ ਉਹ ਤੁਹਾਨੂੰ ਸੰਪਰਕ ਕਰ ਸਕਦੇ ਹਨ।\u003C\u002Fli>\n\u003Cli>ਇਹ ਤੁਹਾਡੇ ਬੱਚਿਆਂ ਨੂੰ \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#watchlist\">ਫੈਮਿਲੀ ਲਾਅ ਵਾਚਲਿਸਟ\u003C\u002Fa> 'ਤੇ ਨਹੀਂ ਰੱਖਦਾ।\u003C\u002Fli>\n\u003C\u002Ful>",{"id":50,"accordion_item":36,"image":9,"content":51,"sort_order":52},3740,"\u003Cul>\n\u003Cli>If the other parent is a citizen of another country and you are worried they could get your children a passport through that country, contact that country’s embassy and \u003Ca class=\"fvl-link\" href=\"\u002Fget-help\">get legal advice\u003C\u002Fa>.\u003C\u002Fli>\n\u003Cli>For more information, see \u003Ca href=\"\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#resources\">resources\u003C\u002Fa>.\u003C\u002Fli>\n\u003C\u002Ful>",2,{"id":54,"accordion_item":36,"image":9,"content":51,"sort_order":52},3741,{"id":56,"page":5,"type":30,"title":57,"content":9,"image":9,"image_position":23,"layout_style":9,"migrated":9,"is_open":24,"sort_order":58,"steps":59,"accordionItems":60},196,"ਮੈਂ ਬੱਚਿਆਂ ਨੂੰ ਵਿਦੇਸ਼ ਲੈ ਜਾਣ ਤੋਂ ਕਿਵੇਂ ਰੋਕ ਸਕਦਾ ਹਾਂ?",4,[],[61],{"id":62,"title":57,"content":9,"image":9,"is_open":12,"parent":9,"level":25,"sort_order":25,"page":5,"page_block":56,"children":63,"steps":64},1710,[],[65,69],{"id":66,"accordion_item":62,"image":67,"content":68,"sort_order":38},3517,"\u002Fdirectus\u002Fefb8e9d3-14fb-41b8-8da2-071ecd0091a7.png","\u003Cul>\n\u003Cli>ਜੇਕਰ ਤੁਹਾਨੂੰ ਲੱਗਦਾ ਹੈ ਕਿ ਦੂਜਾ ਮਾਤਾ-ਪਿਤਾ ਤੁਹਾਡੇ ਬੱਚਿਆਂ ਨੂੰ ਵਿਦੇਸ਼ ਲੈ ਜਾਵੇਗਾ, ਤਾਂ \u003Cspan >\u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ ਲਵੋ\u003C\u002Fa>\u003Cspan class=\"wrap-list\">\u003Ci>\u003Ca href=\"\u002Fget-help\u002F#cat-35\">ACT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-48\">NSW\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-106\">NT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-61\">Qld\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-91\">SA\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-121\">Tas\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-76\">Vic\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-14\">WA\u003C\u002Fa>\u003C\u002Fi>\u003C\u002Fspan>\u003C\u002Fspan> \u003Cspan id=\"watchlist\" class=\"fvl-bookmark\">ਪਰਿਵਾਰਕ ਕਾਨੂੰਨ ਵਾਚਲਿਸਟ\u003C\u002Fspan> ਬਾਰੇ।\u003C\u002Fli>\n\u003Cli>ਤੁਹਾਨੂੰ ਅਦਾਲਤ ਵਿੱਚ \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fhow-does-the-court-decide-about-children\u002F#PO\">ਮਾਤਾ-ਪਿਤਾ ਦੇ ਹੁਕਮ\u003C\u002Fa> ਲਈ ਅਰਜ਼ੀ ਦੇਣ ਦੀ ਲੋੜ ਹੈ ਜਿਸ ਵਿੱਚ ਤੁਹਾਡੇ ਬੱਚਿਆਂ ਨੂੰ ਵਾਚਲਿਸਟ ਵਿੱਚ ਰੱਖਣ ਦੇ ਹੁਕਮ ਸ਼ਾਮਲ ਹੋਣ।\u003C\u002Fli>\n\u003Cli>ਇੱਕ ਵਾਰ ਜਦੋਂ ਤੁਹਾਡੇ ਬੱਚਿਆਂ ਦੇ ਨਾਂ ਵਾਚਲਿਸਟ ਵਿੱਚ ਹੋ ਜਾਂਦੇ ਹਨ, ਜੇਕਰ ਕੋਈ ਮਾਤਾ-ਪਿਤਾ ਬੋਟ ਜਾਂ ਜਹਾਜ਼ ਰਾਹੀਂ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਵੇਗਾ।\u003C\u002Fli>\n\u003C\u002Ful>",{"id":70,"accordion_item":62,"image":71,"content":72,"sort_order":25},3518,"\u002Fdirectus\u002Ffb08b248-7e5f-4694-84e7-c9df2f4695e0.png","\u003Cul>\n\u003Cli>ਵਾਚਲਿਸਟ ਬਾਰੇ ਵਧੇਰੇ ਜਾਣਕਾਰੀ ਲਈ, \u003Ca href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#resources\">ਸਰੋਤ\u003C\u002Fa> ਵੇਖੋ।\u003C\u002Fli>\n\u003Cli>ਜੇਕਰ ਤੁਹਾਡੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਲੈ ਜਾਣ ਦਾ ਅਸਲ ਖਤਰਾ ਹੈ ਅਤੇ ਇਹ ਕਾਰੋਬਾਰੀ ਘੰਟਿਆਂ ਦੇ ਦੌਰਾਨ ਨਹੀਂ ਹੈ, ਤਾਂ ਤੁਸੀਂ ਪਰਿਵਾਰਕ ਅਦਾਲਤਾਂ ਦੀ ਕਾਰੋਬਾਰੀ ਘੰਟਿਆਂ ਤੋਂ ਬਾਹਰ ਦੀ ਸੇਵਾ (ਕੇਵਲ ਤਤਕਾਲ ਐਮਰਜੈਂਸੀ ਲਈ) ਨੂੰ ਕਾਲ ਕਰ ਸਕਦੇ ਹੋ।\u003C\u002Fli>\n\u003Cli>ਕਾਲ ਕਰੋ \u003Ca href=\"tel:1300352000\">1300 352 000\u003C\u002Fa> (WA ਨੂੰ ਛੱਡ ਕੇ) ਜਾਂ \u003Ca href=\"tel:1800199008\">1800 199 008\u003C\u002Fa> (ਕੇਵਲ WA)।\u003C\u002Fli>\n\u003C\u002Ful>",{"id":74,"page":5,"type":30,"title":75,"content":76,"image":9,"image_position":23,"layout_style":9,"migrated":9,"is_open":24,"sort_order":77,"steps":78,"accordionItems":79},197,"What can I do if the other parent has already taken my child overseas?","\u003Cp class=\"header-text\">If your children have been taken out of Australia or kept overseas without your agreement, \u003Ca class=\"fvl-link\" href=\"\u002Fget-help\">get legal advice\u003C\u002Fa>.\u003C\u002Fp>\n\u003Cdiv class=\"clearfix\">\u003Cimg src=\"https:\u002F\u002Flegalaidfvlh.directus.app\u002Fassets\u002Fd7ba2695-c718-4faa-a9af-5d373c157b01.png?width=310&amp;height=360\" alt=\"36 E1529371256677\">\u003C\u002Fdiv>\n\u003Cdiv class=\"clearfix\">\n\u003Cul>\n\u003Cli>Australia has agreements with some countries who will work with the Australian Government to return your children. These are called Hague Convention Countries.\u003C\u002Fli>\n\u003Cli>For a list of Hague Convention countries, see&nbsp;\u003Ca class=\"fvl-bookmark-anchor\" role=\"link\" href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#resources\">resources\u003C\u002Fa>.\u003C\u002Fli>\n\u003Cli>If you think your children may have been taken out of Australia, contact the&nbsp;\u003Ca role=\"link\" href=\"https:\u002F\u002Fwww.iss.org.au\u002F\">International Social Service\u003C\u002Fa>&nbsp;on&nbsp;\u003Ca role=\"link\" href=\"tel:1300657843\">1300 657 843\u003C\u002Fa> for free legal advice and support.\u003C\u002Fli>\n\u003C\u002Ful>\n\u003C\u002Fdiv>",5,[],[80],{"id":81,"title":82,"content":83,"image":84,"is_open":12,"parent":9,"level":25,"sort_order":52,"page":5,"page_block":74,"children":85,"steps":86},1711,"ਮੈਂ ਕੀ ਕਰ ਸਕਦਾ ਹਾਂ ਜੇਕਰ ਦੂਜੇ ਮਾਪੇ ਨੇ ਪਹਿਲਾਂ ਹੀ ਮੇਰੇ ਬੱਚੇ ਨੂੰ ਵਿਦੇਸ਼ ਲੈ ਗਿਆ ਹੈ?","\u003Cp class=\"header-text\">ਜੇਕਰ ਤੁਹਾਡੇ ਬੱਚਿਆਂ ਨੂੰ ਆਸਟਰੇਲੀਆ ਤੋਂ ਬਾਹਰ ਲੈ ਜਾਇਆ ਗਿਆ ਹੈ ਜਾਂ ਤੁਹਾਦੀ ਸਮਝ ਤੋਂ ਬਿਨਾਂ ਵਿਦੇਸ਼ ਵਿੱਚ ਰੱਖਿਆ ਗਿਆ ਹੈ, \u003Cspan >\u003Ca class=\"fvl-link\" href=\"\u002Fget-help\">ਕਾਨੂੰਨੀ ਸਲਾਹ ਲਵੋ\u003C\u002Fa>\u003Cspan class=\"wrap-list\">\u003Ci>\u003Ca href=\"\u002Fget-help\u002F#cat-35\">ACT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-48\">NSW\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-106\">NT\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-61\">Qld\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-91\">SA\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-121\">Tas\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-76\">Vic\u003C\u002Fa>\u003C\u002Fi>\u003Ci>\u003Ca href=\"\u002Fget-help\u002F#cat-14\">WA\u003C\u002Fa>\u003C\u002Fi>\u003C\u002Fspan>\u003C\u002Fspan>।\u003C\u002Fp>\n\u003Cdiv class=\"row\">\n\n\u003Cdiv class=\"left-img\">\u003C\u002Fdiv>\n\u003Cdiv class=\"right-content\">\n\u003Cul>\n\u003Cli>ਆਸਟਰੇਲੀਆ ਕੁਝ ਦੇਸ਼ਾਂ ਨਾਲ ਸਮਝੌਤੇ ਕੀਤੇ ਹੋਏ ਹਨ ਜੋ ਆਸਟਰੇਲੀਅਨ ਸਰਕਾਰ ਨਾਲ ਮਿਲਕੇ ਤੁਹਾਡੇ ਬੱਚਿਆਂ ਨੂੰ ਵਾਪਸ ਕਰਨਗੇ। ਇਨ੍ਹਾਂ ਨੂੰ ਹੇਗ ਕਨਵੈਂਸ਼ਨ ਦੇਸ਼ ਕਿਹਾ ਜਾਂਦਾ ਹੈ।\u003C\u002Fli>\n\u003Cli>ਹੇਗ ਕਨਵੈਂਸ਼ਨ ਦੇਸ਼ਾਂ ਦੀ ਸੂਚੀ ਲਈ, ਵੇਖੋ \u003Ca class=\"fvl-bookmark-anchor\" href=\"https:\u002F\u002Ffamilyviolencelaw.gov.au\u002Ffamily-law\u002Farrangements-for-children\u002Fim-scared-my-child-will-be-taken-overseas-without-my-permission\u002F#resources\">ਸਰੋਤ\u003C\u002Fa>।\u003C\u002Fli>\n\u003Cli>ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਆਸਟਰੇਲੀਆ ਤੋਂ ਬਾਹਰ ਲੈ ਜਾਇਆ ਗਿਆ ਹੈ, ਤਾਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਲਈ \u003Ca href=\"https:\u002F\u002Fwww.iss.org.au\u002F\">ਅੰਤਰਰਾਸ਼ਟਰੀ ਸਮਾਜ ਸੇਵਾ\u003C\u002Fa> ਨੂੰ \u003Ca href=\"tel:1300657843\">1300 657 843\u003C\u002Fa> 'ਤੇ ਸੰਪਰਕ ਕਰੋ।\u003C\u002Fli>\n\u003C\u002Ful>\n\u003C\u002Fdiv>\n\u003C\u002Fdiv>\n\u003Cdiv id=\"new_list_7281086\" class=\"add-element\">","\u002Fdirectus\u002F7b28a49e-464e-4585-8191-9cbb320ffed9.png",[],[],{"id":88,"page":5,"type":30,"title":89,"content":90,"image":9,"image_position":23,"layout_style":9,"migrated":9,"is_open":24,"sort_order":91,"steps":92,"accordionItems":93},379,"ਸਰੋਤ","\u003Cul>\n\u003Cli>\u003Cspan id=\"resources\" class=\"fvl-bookmark\">ਫੈਮਿਲੀ ਕੋਰਟ\u003C\u002Fspan> ਵੈਬਸਾਈਟ &ndash;&nbsp;\u003Ca role=\"link\" href=\"http:\u002F\u002Ffamilycourt.gov.au\u002Fwps\u002Fwcm\u002Fconnect\u002Ffcoaweb\u002Freports-and-publications\u002Fpublications\u002Finternational\u002Fchildren-and-international-travel-after-family-separation\">ਪਰਿਵਾਰਕ ਅਲਗਾਵ ਤੋਂ ਬਾਅਦ ਬੱਚੇ ਅਤੇ ਅੰਤਰਰਾਸ਼ਟਰੀ ਯਾਤਰਾ\u003C\u002Fa>\u003C\u002Fli>\n\u003Cli>AFP &ndash;&nbsp;\u003Ca role=\"link\" href=\"http:\u002F\u002Fafp.gov.au\u002Fwhat-we-do\u002Fcrime-types\u002Ffamily-law-kit\">ਪਰਿਵਾਰਕ ਕਾਨੂੰਨ ਕਿੱਟ - ਪਰਿਵਾਰਕ ਕਾਨੂੰਨ ਵਾਚਲਿਸਟ ਆਰਡਰ\u003C\u002Fa>\u003C\u002Fli>\n\u003Cli>ਅਟਾਰਨੀ-ਜਨਰਲ ਦਾ ਵਿਭਾਗ &ndash;&nbsp;\u003Ca role=\"link\" href=\"http:\u002F\u002Fag.gov.au\u002FFamiliesAndMarriage\u002FFamilies\u002FInternationalFamilyLaw\u002FPages\u002FHagueConventionontheCivilAspectsofInternationalChildAbduction.aspx\">ਹੇਗ ਕਨਵੈਂਸ਼ਨ ਦੇਸ਼\u003C\u002Fa>\u003C\u002Fli>\n\u003Cli>ਅਟਾਰਨੀ-ਜਨਰਲ ਦਾ ਵਿਭਾਗ &ndash;&nbsp;\u003Ca role=\"link\" href=\"http:\u002F\u002Fag.gov.au\u002FFamiliesAndMarriage\u002FFamilies\u002FInternationalFamilyLaw\u002FPages\u002FInternationalParentalChildAbduction.aspx\">ਅੰਤਰਰਾਸ਼ਟਰੀ ਬੱਚਾ ਅਗਵਾਹੀ\u003C\u002Fa>\u003C\u002Fli>\n\u003Cli>ਪਾਸਪੋਰਟ ਦਫ਼ਤਰ &ndash;&nbsp;\u003Ca role=\"link\" href=\"http:\u002F\u002Fpassports.gov.au\u002Fpassportsexplained\u002Fchildpassports\u002FPages\u002Fchildalerts.aspx\">ਬੱਚੇ ਦੀ ਚੇਤਾਵਨੀ ਦੀਆਂ ਬੇਨਤੀਆਂ\u003C\u002Fa>\u003C\u002Fli>\n\u003Cli>ਲੀਗਲ ਏਡ NSW &ndash;&nbsp;\u003Ca role=\"link\" href=\"https:\u002F\u002Fwww.legalaid.nsw.gov.au\u002Fpublications\u002Ffactsheets-and-resources\u002Fmy-ex-partner-has-taken-our-children-without-my-permission2.-what-can-i-do\">ਮੇਰੇ ਪੂਰਵ ਭਾਈਵਾਲ ਨੇ ਸਾਡੇ ਬੱਚਿਆਂ ਨੂੰ ਮੇਰੀ ਇਜਾਜ਼ਤ ਤੋਂ ਬਿਨਾਂ ਲੈ ਲਿਆ ਹੈ। ਮੈਂ ਕੀ ਕਰ ਸਕਦਾ\u002Fਸਕਦੀ ਹਾਂ?\u003C\u002Fa>&nbsp;– ਉਪਲਬਧ ਹੈ&nbsp;\u003Ca role=\"link\" href=\"http:\u002F\u002Flacextra.legalaid.nsw.gov.au\u002FPublicationsResourcesService\u002FPublicationImprints\u002FFiles\u002F144.pdf\">ਅੰਗਰੇਜ਼ੀ\u003C\u002Fa>,&nbsp;\u003Ca role=\"link\" href=\"http:\u002F\u002Flacextra.legalaid.nsw.gov.au\u002FPublicationsResourcesService\u002FPublicationImprints\u002FFiles\u002F351.pdf\">ਵੀਅਤਨਾਮੀ\u003C\u002Fa>,&nbsp;\u003Ca role=\"link\" href=\"http:\u002F\u002Flacextra.legalaid.nsw.gov.au\u002FPublicationsResourcesService\u002FPublicationImprints\u002FFiles\u002F25.pdf\">ਅਰਬੀ\u003C\u002Fa>,&nbsp;\u003Ca role=\"link\" href=\"http:\u002F\u002Flacextra.legalaid.nsw.gov.au\u002FPublicationsResourcesService\u002FPublicationImprints\u002FFiles\u002F53.pdf\">ਚੀਨੀ (ਪਰੰਪਰਾਗਤ)\u003C\u002Fa>\u003C\u002Fli>\n\u003C\u002Ful>",6,[],[94],{"id":88,"title":89,"content":90,"image":9,"is_open":24,"children":95,"steps":96},[],[],[],[],1778654509014]